Mock Test 151 Mcq for ett second exam, master cadre, pstet, ctet with answers.

 

SUKHIJA TUITIONS

MOCK TEST LECTURE-151

|PSTET|MASTER CADRE|CTET|ETT CADRE|

 

1. ___ ਨੇ ਸਤੀ ਪ੍ਰਥਾ ਦੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਸੀ

1. ਸਵਾਮੀ ਦਯਾਨੰਦ ਸਰਸਵਤੀ

2. ਰਾਜਾ ਰਾਮ ਮੋਹਨ ਰਾਇ✅

3. ਮਹਾਤਾਮਾ ਗਾਂਧੀ

4. ਗੋਪਾਲ ਕ੍ਰਿਸ਼ਨ ਗੋਖਲੇ

 

2. ਹੇਠ ਲਿਖੀਆਂ ਵਿੱਚੋਂ ਕਿਹੜਾ ਸਥਾਨ ਮੁਗਲ ਰਾਜ ਦੇ ਅਧੀਨ ਨਹੀਂ ਸੀ ?

1. ਕੇਰਲ    2. ਉਤਰਦੇਸ਼

3. ਦਿੱਲੀ     4. ਰਾਜਸਥਾਨ

 

 

3. ਆਰੰਭਿਕ ਹੱਥ ਲਿਖਤ _ ਤੇ ਲਿਖੀ ਜਾਂਦੀ ਸੀ

1. ਜੈਤੂਨ ਦੇ ਪੱਤਿਆਂ ਤੇ

2. ਤਾੜ ਦੇ ਪੱਤਿਆਂ

3. ਨਾਰੀਅਲ ਦੇ ਪੱਤਿਆਂ

4. ਅੰਬ ਦੇ ਪੱਤਿਆਂ ਤੇ

 

4. ਯੂਰਪ ਦੀਆਂ ਵਪਾਰਕ ਕੰਪਨੀਆਂ ਨੂੰ ਭਾਰਤ ਵੱਲ ਕਿਸ ਨੇ ਖਿੱਚਿਆ ?

1. ਸੋਨਾ ਅਤੇ ਚਾਂਦੀ

2. ਕਪਾਹ ਰੇਸ਼ਮ ਅਤੇ ਗਰਮ ਮਸਾਲੇ

3. ਪੇੜ ਪੌਦੇ ਅਤੇ ਪਸ਼ੂ ਪੰਛੀ

4. ਘੋੜੇ ਅਤੇ ਮੱਝਾਂ ਗਾਵਾਂ

 

 

5. ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ?

1. 1870:    2. 1876:

3. 1883:     4. 1885:

 

6. ਸਿੱਧ ਜਰਮਨ ਦਾਰਸ਼ਨਿਕ ਕਾਂਡ ਨੇ ਮਾਨਸਿਕ ਪ੍ਰਕ੍ਰਿਆ ਦੇ ਅਧਾਰ ਤੇ ਕਲਪਨਾ ਨੂੰ ਕਿੰਨੇ ਰੂਪਾਂ ਵਿੱਚ ਵੰਡਿਆ ਹੈ

() 3    () 4

() 6         () 8

 

 

7. ਆਚਾਰਯ ਰਾਮ ਚੰਦ ਸ਼ੁਕਲ ਨੇ ਰੂਪ ਵਿਧਾਨ (ਬਿੰਬ ਵਿਧਾਨ) ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ

() ਪ੍ਰਤੱਖ ਬਿੰਬ () ਪ੍ਰਤੱਖ ਬਿੰਬ

() ਕਲਪਿਤ ਸ਼ਿੰਥ      () ਉਪ੍ਰੋਕਤ ਸਾਰੇ

 

8. ਬਿੰਬ ਕੀ ਹੈ?

() ਕਵਿਤਾ ਵਿੱਚ ਅੱਖਰਾਂ ਦੀ ਗਿਣਤੀ

() ਕਵਿਤਾ ਦੀ ਭਾਸ਼ਾ ਦੇ ਸ਼ਬਦਾਂ ਦਾ ਕਾਰਜ

() ਬਿੰਬ ਕਿਸੇ ਕਵਿਤਾ ਵਿੱਚ ਸ਼ਬਦ ਚਿੱਤਰ ਹੁੰਦੇ ਹਨ

() ਕਵਿਤਾ ਵਿੱਚ ਸ਼ਬਦਾਂ ਅਤੇ ਧੁਨੀਆਂ ਦੀ ਅਨੋਖੀ ਚੜ੍ਹਤ ਦੁਆਰਾ ਸੁਹਜ ਪੈਦਾ ਕਰਦਾ 

 

9. ਅਲੰਕਾਰ ਕੀ ਹੈ?

() ਮਾਰਕਸਵਾਦੀ ਪ੍ਰਣਾਲੀ     () ਕਾਵਿ ਦਾ ਤੱਤ

() ਕਵਿਤਾ ਦਾ ਪ੍ਰਯੋਜਨ

() ਸਾਹਿਤ ਦਾ ਰੂਪ

 

10. ਅਲੰਕਾਰ ਸਿਧਾਂਤ ਦਾ ਸੰਸਥਾਪਕ

() ਆਚਾਰੀਆ ਕੁੰਤਕ

() ਆਚਾਰੀਆ ਵਾਮਨ

() ਆਚਾਰੀਆ ਭਾਮਹ

() All of these

 

11. निम्न में से गलत शब्द है ?
(
अ) प्राण      (ब) उषा
(
स) आशीर्वाद
(
द) अकांक्षा


12. निम्न में से कौनसा शब्द अशुद्ध है?
(
अ) मिष्ठान्न
(
ब) वाल्मीकि
(
स) पुष्टी
(
द) प्रज्वलित

 

 

13. निम्न में से कौन सा शब्द अशुद्ध है?
(
अ) उपर्युक्त
(
ब) ब्रह्मा
(
स) मक्ती
(
द) गृह

 

14. निम्न में से कौन सा शब्द अशुद्ध है?
(
अ) रवींद्र
(
ब) मंत्री
(
स) शताब्द
(
द) अहल्या

 

 

15. निम्न में से कौन सा शब्द अशुद्ध है?
(
अ) त्योहार
(
ब) दीपावली
(
स) त्रिपुरारी
(
द) पृथ्वी

 

16. ਭੋਜਨ ਨੂੰ ਖਾਰੀ ਕੌਣ ਬਣਾਉਂਦਾ ਹੈ ?

(a) ਲਾਰ     (b) ਬੁੱਕ

(c) ਪੈਨਕਰਿਆਟਿਕ ਐਂਜਾਈਮ

(d) ਇਹਨਾਂ ਵਿੱਚੋਂ ਕੋਈ ਨਹੀਂ  

 

 

17. ਜਿਗਰ ਵਿਚੋਂ ਕਿਹੜਾ ਰਸ ਨਿਕਲਦਾ ਹੈ ?

(a) ਪੈਨਕਰਿਆਟਿਕ ਰਸ

(b) ਪਿੱਤ ਰਸ  (c) ਲਾਰ

(d) ਪੈਪਟਿਕ ਐਸਿਡ

 

18. ਪੈਨਕਰਿਆਸ ਵਿੱਚੋਂ ਕਿਹੜਾ ਰਸ ਨਿਕਲਦਾ ਹੈ ?

(a) ਪਿੱਤ ਰਸ       (b) ਲਾਰ

(c) ਪੈਨਕਰਿਆਟਿਕ ਰਸ  (d) ਪੈਪਟਿਕ ਐਸਿਡ

 

 

 

 

19. ਪ੍ਰੋਟੀਨ ਦਾ ਪਾਚਣ ਕੌਣ ਕਰਦਾ ਹੈ?

(a) ਲਾਰ       (b) ਪਿੱਤ ਰਸ

(c) ਪੈਨਕਰਿਆਟਿਕ ਰਸ     (d) ਟ੍ਰਿਪਾਸਿਨ ਐਂਜਾਈਮ

 

 

20. Meaning of Elbow Grease ?

A) Lazy worker

B) Hard, energetic manual work

C) Automobile worker

D) None of these

 

 

 

21. Meaning of See Eye to Eye ?

A) To agree fully

B) Not agreeing fully

C) In a battle field

D) Angry

 

22. Synonym of Adept ?

A) Alter

B) Follow

C) Expert at

D) Supply

 

 

23.  11x + 64/x = 54

Find x.

(A) x = 2 or x = 32/11

(B) x=2 or x=- 32/11

(C) x=-2 or x=32/13

(D) x=-5 or x=23/14

 

 

24.  (sin30° + cos30°) – (sin 60° + cos60°)

(A) -1

(B) 0

(C) 1

(D) 2

 

 

25. H.C.F. of 48, 92 and 140 = ?

(A) 08

(B) 16

(C) 04

(D) 02


Download PDF

 



Thank you for joining us

Sukhija Tuitions


 

 

 

Post a Comment

0 Comments