Mock Test lecture:- 105 |Ett second exam|Pstet|Ctet|Master Cadre|

SUKHIJA TUITIONS

MOCK TEST LECTURE:-105

PSTET|CTET|ETT SECOND EXAM|MASTER CADRE|


1. ਭੂ-ਪੁਸ਼ਠ ਵਿੱਚ ਸਭ ਤੋਂ ਜ਼ਿਆਦਾ ਪ੍ਰਚੂਰ ਤੱਤ ਕਿਹੜਾ ਹੈ –

(a) ਆਕਸੀਜਨ       (b) ਗੰਧਕ  

(c) ਸਿਲੀਕਨ            (d) ਕਾਰਬਨ

 


2. ਹੇਠ ਲਿਖਿਤ ਦੇਸ਼ਾਂ ਵਿੱਚ ਕਿਹੜੇ ਇੱਕ ਚੋਂ ਕਰਕ ਰੇਖਾ ਨਹੀਂ ਗੁਜਰਦੀ:-

(a) ਬੰਗਲਾਦੇਸ਼          (b) ਚੀਨ

(c) ਮੀਆਂਮਾਰ           (d) ਨੇਪਾਲ

 

 

3. ਤਾਪਮਾਨ ਦੇ ਗਰਮ ਰਹਿਣ ਨੂੰ ਕੀ ਕਹਿੰਦੇ ਹਨ?

(a) ਸਰਦੀ ਦੀ ਰੁੱਤ          (b) ਗਰਮੀ ਦੀ ਰੁੱਤ

(c) ਵਰਖਾ ਦੀ ਰੁੱਤ         (d) ਉਪਰੋਕਤ ਵਿੱਚੋਂ ਕੋਈ ਨਹੀਂ

 

 

4. ਕੇਰਲ ਵਿੱਚ ਵਰਖਾ ਦੇ ਰੂਪ ਵਿੱਚ ਪੈਣ ਵਾਲੀਆਂ ਮੋਟੀਆਂ ਬੂੰਦਾਂ ਨੂੰ ਕੀ ਕਿਹਾ ਜਾਂਦਾ ਹੈ?

(a) ਵਰਖਾ                   (b) ਮਾਨਸੂਨੀ ਵਰਖਾ

(c) ਅੰਬਾਂ ਦੀ ਵਾਛੜ    (d) ਚੱਕਰਵਾਤੀ ਵਰਖਾ

 

 

 

 5. ਫੁਲਾਂ ਦੀ ਘਾਟੀ’ ਨਾਲ ਕਿਸ ਰਾਜ ਦਾ ਸੰਬੰਧ ਹੈ?

(a) ਉੱਤਰਾਖੰਡ       (b) ਕਸ਼ਮੀਰ

(c) ਹਿਮਾਲਿਆ      (d) ਮੇਘਾਲਿਆ

 

 

6. ਪੰਜਾਬੀ ਕਿੱਸਾ ਕਾਵਿ ਦਾ ਮੋਢੀ ਹੈ:-

(ਉ) ਵਾਰਿਸ       (ਅ) ਮੁਕਬਲ

(ੲ) ਦਮੋਦਰ       (ਸ) ਹਾਸ਼ਮ

 

 

 

 7. ‘ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ

(ਉ) ਸੁਹਾਗ ਹੈ         (ਅ) ਸਿੱਠਣੀ ਹੈ

(ੲ) ਬੋਲੀ ਹੈ।            (ਸ) ਟੱਪਾ ਹੈ

 


8. ਹੱਥ ਨੂਠਾ, ਦੇਸ਼ ਮੋਕਲਾ ਦਾ ਕੀ ਅਰਥ ਹੈ?
(1)
ਮੰਗਣ ਦੀ ਸਮਝ ਨਾ ਹੋਣੀ

(2) ਮੰਗਣ ਵਿਚ ਸ਼ਰਮ ਆਉਣੀ

(3) ਮੰਗਣ ਵਿਚ ਪ੍ਰਵੀਨ ਹੋਣਾ

(4) ਜਦ ਬੰਦਾ ਮੰਗਣ ਤੁਰ ਪਏ ਤਾਂ ਉਸ ਨੂੰ ਕੋਈ ਘਾਟਾ ਨਹੀਂ ਜਿਧਰ ਚਾਹੇ ਮੰਗ ਲਵੇ।

 

 


9. ਇਨਕਲਾਬ ਲਿਆਉਣਾ

(1) ਤਾਰੇ ਤੋੜਨਾ             (3) ਤੀਲੀ ਲਾਉਣਾ

(2) ਤੀਰ ਤੁੱਕਾ ਲਾਉਣਾ    (4) ਤਖਤਾ ਉਲਟਾਉਣਾ

 


10. ਵਾਕ ਦੇ ਭਾਵ ਨੂੰ ਪੂਰਾ ਕਰਨ ਲਈ ਵਰਤੇ ਗਏ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ?

(ਉ) ਵਿਧੇਯ         (ਅ) ਕਰਮ

(ੲ) ਕਿਰਿਆ      (ਸ) ਪੂਰਕ

 


11. लेखन की दृष्टि से सही शब्द है?

(a) ऐछिक    (b) ऐच्छिक     (c) एच्छिक   (d) ऐचिछक

 

 

 

12. , ','', “' ध्वनियां किसकी हैं?

(a) संस्कृत की     (b) फारसी-अरबी की

(c) अंग्रेजी की      (d) दक्षिणी भाषाओं की हल

 

 

13. “जलज' शब्द क्या है?

(a) रद       (b) यौगिक      (c) योगरूढ़     (d) देशज

 


14.  निम्नलिखित में कौन-सा शब्द तत्सम हैं?

(a) उद्गम     (b) खेत      (c) कोर्ट     (d) अजीब

 


15. * आदर' शब्द से विशेषण बनेगा?

(a) आदरकारी     (b) आदरपूर्वक

(c) आदरणीय     (d) इनमें से कोई नहीं

 


16. ਨਾਈਡੇਰੀਆ ਫਾਈਲਮ ਵਿਚ ਕਿਸ ਤਰ੍ਹਾਂ ਦੀ ਨਾੜੀ-ਪ੍ਰਣਾਲੀ ਪਾਈ ਜਾਂਦੀ ਹੈ?

(a) ਚੌਕੌਰ ਰੂਪ ਵਿੱਚ            (b) ਜਾਲ ਦੇ ਰੂਪ ਵਿੱਚ

(c) ਕੇਂਦਰੀ ਨਾੜੀ ਪ੍ਰਣਾਲੀ    (d) ਇਨ੍ਹਾਂ ਵਿੱਚੋਂ ਕੋਈ ਨਹੀਂ

 


17. ਯੂਸ਼ ਗ੍ਰੰਥੀ ਕਿੰਨੇ ਹਾਰਮੋਨ ਸ਼ਾਵਿਤ ਕਰਦੀ ਹੈ?

(a) 20     (b) 10    (c) 13 ਤੋਂ ਵੀ ਵੱਧ    (d) 12

 

 

 18. ਆਕਸੀ ਸਾਹ ਦਾ ਕੂਬ ਚੱਕਰ ਕਿੱਥੇ ਪੂਰਾ ਹੁੰਦਾ ਹੈ?

(a) ਸੈਂਸੋਮ ਵਿੱਚ                      (b) ਪਲਾਜਮਾ ਵਿੱਚ

(c) ਮਾਈਟੋਕਾਂਡਰੀਆ ਵਿੱਚ    (d) ਇਹਨਾਂ ਵਿੱਚੋਂ ਕੋਈ ਨਹੀਂ

 

 

19.  ਸਰੀਰ ਵਿਚ ਆਕਸੀਜਨ ਦੀ ਕਮੀ ਨੂੰ ਕੀ ਕਿਹਾ ਜਾਂਦਾ ਹੈ?

(a)   ਹਾਈਪਾਕਸੀਆ     (b) ਕਿਣਵਨ

(c) ਪਰਾਸਰਣ              (d) ਉਤਸਰਜਨ

 

 

 20. ਜੇਕਰ 2Cos3A=1 ਹੋਵੇ ਤਾਂ A ਦਾ ਮੁੱਲ ਪਤਾ ਕਰੋ।

 (A) 10°      (B) 15°

(C) 20°       (D) 65°

 

 


21. The sum of two numbers is 15. If the sum of their reciprocal is 3/10, find the numbers?

ਦੋ ਸੰਖਿਆਵਾਂ  ਦਾ ਜੋੜ 15 ਹੈ ਅਤੇ ਓਹਨਾ ਨੂੰ ਉਲਟਾਉਣ ਤੇ ਆਇਆ ਜੋੜ 3/10 ਹੈ ਤਾਂ ਸੰਖਿਆਵਾਂ ਪਤਾ ਕਰੋ।

(A) 12, 3

(B) 13, 2

(C) 8, 7

(D) 10, 5

 

 

22. Find difference of A.P. 10, 13,16,19,21....

(A) 3     (B) -3

(C) 6     (D) None of These

 

 

23. Find wrong spelling.

(A) Horrendous (ਭਿਆਨਕ)

(B) Imbacility (ਮੂਰਖਤਾ)

(C) Hard Hearted (ਪੱਥਰ ਦਿਲ)

(D) Grapple (ਸੰਘਰਸ਼)

 

 

 

24. She was angry ___me because i had not invited her to party.

(A) At          (B) For

(C) With     (D) To

 

 


25. What is the meaning of "Economical"?

(A) ਘੱਟ ਖਰਚਾ ਕਰਨ ਵਾਲਾ

(B) ਅਰਥਵਿਵਸਥਾ ਨਾਲ ਸਬੰਧਿਤ

(C) ਨਾ ਪਸੰਦ ਕਰਨਾ

(D) ਤਾਰੀਫ਼ ਕਰਨੀ

 

 

 Watch Video For Answers




 

                      SUKHIJA TUITIONS 


Click Here To Download Pdf file>>>Download Pdf<<<

Post a Comment

1 Comments

Join Us on Youtube And Telegram