ਗਣਤੰਤਰ ਦਿਵਸ ਅੱਜ ਐਤਵਾਰ ਨੂੰ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਮਨਾਇਆ ਗਿਆ। ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਮਨਾਏ ਗਣਤੰਤਰ ਦਿਵਸ ਦੇ ਸਬੰਧ ਵਿਚ ਸੂਬੇ ਦੇ ਮੋਹਾਲੀ, ਅੰਮ੍ਰਿਤਸਰ, ਫਾਜ਼ਿਲਕਾ, ਤਰਨਤਾਰਨ, ਰੋਪੜ, ਜਲੰਧਰ, ਫਿਰੋਜ਼ਪੁਰ, ਮੋਗਾ, ਮਾਨਸਾ, ਨਵਾਂ ਸ਼ਹਿਰ, ਗੁਰਦਾਸਪੁਰ ਵਿੱਚ ਛੂੱਟੀ ਐਲਾਨ ਕੀਤੀ ਜਾ ਚੁੱਕੀ ਹੈ।
ਇੱਥੇ ਵਿਸ਼ੇਸ਼ ਤੌਰ ਤੇ ਦੱਸਣਾ ਇਹ ਬਣਦਾ ਹੈ ਕਿ, ਭਲਕੇ 27 ਜਨਵਰੀ ਨੂੰ ਉਨ੍ਹਾਂ ਸਕੂਲਾਂ ਵਿੱਚ ਹੀ ਛੁੱਟੀ ਰਹੇਗੀ, ਜਿਥੋਂ ਦੇ ਵਿਦਿਆਰਥੀਆਂ ਵੱਲੋਂ ਗਣਤੰਤਰ ਦਿਵਸ ਦੇ ਸਮਾਗਮ ਵਿੱਚ ਭਾਗ ਲਿਆ ਗਿਆ ਹੈ।
ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ਵਿੱਚ ਮੁੱਖ ਮਹਿਮਾਨਾਂ ਵੱਲੋਂ ਕੱਲ ਦੀ ਛੁੱਟੀ ਦਾ ਐਲਾਨ
1. ਮੋਹਾਲੀ
2. ਫਾਜਿਲਕਾ
3. ਤਰਨ ਤਾਰਨ
4. ਸ਼ਹੀਦ ਭਗਤ ਸਿੰਘ ਨਗਰ
5. ਬਰਨਾਲਾ
6. ਫਿਰੋਜ਼ਪੁਰ
7. ਜਲੰਧਰ
8. ਗੁਰਦਾਸਪੁਰ
ਨੋਟ- ਹੋਰਨਾਂ ਜ਼ਿਲ੍ਹਿਆਂ ਬਾਰੇ ਜਲਦੀ ਅਪਡੇਟ ਸਾਂਝੀ ਕੀਤੀ ਜਾਵੇਗੀ।
0 Comments
Join Us on Youtube And Telegram